ਅਸੰਮਤ
asanmata/asanmata

ਪਰਿਭਾਸ਼ਾ

ਸੰ. ਵਿ- ਨਾ ਪਸੰਦ ਕੀਤਾ। ੨. ਰਾਇ ਦੇ ਵਿਰੁੱਧ. ਬਿਨਾ ਸਹਮਤਿ.
ਸਰੋਤ: ਮਹਾਨਕੋਸ਼