ਅਹੀ
ahee/ahī

ਪਰਿਭਾਸ਼ਾ

ਅਸ੍ਤਿ. ਹੈ. "ਸਾਈ ਬਸਤੁ ਅਹੀ." (ਸਾਰ ਮਃ ੫) ੨. ਰੁਚੀ. ਚਾਹ. "ਸਰਨਿ ਸੁਆਮੀ ਕੀ ਅਹੀਐ." (ਦੇਵ ਮਃ ੫) ੩. ਸੰ. ਸੱਪਣ. ਸਰਪਨੀ। ੪. ਸਰਪ.
ਸਰੋਤ: ਮਹਾਨਕੋਸ਼