ਅਹੀਨ
aheena/ahīna

ਪਰਿਭਾਸ਼ਾ

ਵਿ- ਜੋ ਹੀਨ (ਕਮ) ਨਹੀਂ. ਪੂਰਾ। ੨. ਜੋ ਨੀਚ ਨਹੀਂ. ਉੱਤਮ.
ਸਰੋਤ: ਮਹਾਨਕੋਸ਼