ਅਹੀਸ਼
aheesha/ahīsha

ਪਰਿਭਾਸ਼ਾ

ਸੰ. ਸੰਗ੍ਯਾ- ਅਹਿ- ਈਸ਼. ਸੱਪਾਂ ਦਾ ਰਾਜਾ. ਸ਼ੇਸਨਾਗ.
ਸਰੋਤ: ਮਹਾਨਕੋਸ਼