ਅਹੇਸ਼
ahaysha/ahēsha

ਪਰਿਭਾਸ਼ਾ

ਸੰਗ੍ਯਾ- ਅਹੀਸ਼. ਸਰਪਰਾਜ. ਸ਼ੇਸਨਾਗ. "ਜੇ ਨਰ ਗ੍ਰਸੇ ਕਲੂਖ ਅਹੇਸ." (ਨਾਪ੍ਰ)
ਸਰੋਤ: ਮਹਾਨਕੋਸ਼