ਅ਼ਦਦ
aathatha/ādhadha

ਪਰਿਭਾਸ਼ਾ

ਅ਼. [عدد] ਗਿਣਤੀ. ਸ਼ੁਮਾਰ. ਸੰਖ੍ਯਾ। ੨. ਗਿਣਤੀ ਵਾਲੀ ਵਸ੍‍ਤੂ.
ਸਰੋਤ: ਮਹਾਨਕੋਸ਼