ਅੜਾਉਣਾ

ਸ਼ਾਹਮੁਖੀ : اڑاؤنا

ਸ਼ਬਦ ਸ਼੍ਰੇਣੀ : verb, intransitive

ਅੰਗਰੇਜ਼ੀ ਵਿੱਚ ਅਰਥ

same as ਅਰੜਾਉਣਾ
ਸਰੋਤ: ਪੰਜਾਬੀ ਸ਼ਬਦਕੋਸ਼

ਸ਼ਾਹਮੁਖੀ : اڑاؤنا

ਸ਼ਬਦ ਸ਼੍ਰੇਣੀ : verb, transitive

ਅੰਗਰੇਜ਼ੀ ਵਿੱਚ ਅਰਥ

to hook, hitch, fasten; to entangle or involve in a difficult situation; to get one arrested
ਸਰੋਤ: ਪੰਜਾਬੀ ਸ਼ਬਦਕੋਸ਼