ਅੜਿਆਰਾ
arhiaaraa/arhiārā

ਪਰਿਭਾਸ਼ਾ

ਵਿ- ਅੜੀ ਕਰਨ ਵਾਲਾ। ੨. ਟਾਕਰਾ ਕਰਨ ਵਾਲਾ। ੩. ਲੜਾਕਾ.
ਸਰੋਤ: ਮਹਾਨਕੋਸ਼