ਅੜੀ
arhee/arhī

ਪਰਿਭਾਸ਼ਾ

ਸੰਗ੍ਯਾ- ਹਂਠ. ਜਿੱਦ.
ਸਰੋਤ: ਮਹਾਨਕੋਸ਼

ਸ਼ਾਹਮੁਖੀ : اڑی

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

stubbornness, obstinacy, mulishness, persistent insistence (as of children)
ਸਰੋਤ: ਪੰਜਾਬੀ ਸ਼ਬਦਕੋਸ਼