ਅੜੀਏ
arheeay/arhīē

ਪਰਿਭਾਸ਼ਾ

ਸੰਬੋਧਨ. ਅਰੀ! ਹੇ ਸਖੀ!
ਸਰੋਤ: ਮਹਾਨਕੋਸ਼

ਸ਼ਾਹਮੁਖੀ : اڑیئے

ਸ਼ਬਦ ਸ਼੍ਰੇਣੀ : interjection

ਅੰਗਰੇਜ਼ੀ ਵਿੱਚ ਅਰਥ

vocative for female addressee showing familiarity or endearment; cf. ਅੜਿਆ
ਸਰੋਤ: ਪੰਜਾਬੀ ਸ਼ਬਦਕੋਸ਼