ਅੰਕਿ
anki/anki

ਪਰਿਭਾਸ਼ਾ

ਕ੍ਰਿ. ਵਿ- ਅੰਗ ਨਾਲ. "ਅੰਕਿ ਮਿਲਾਈ." (ਜੈਤ ਛੰਤ ਮਃ ੫) ੨. ਦਿਲ ਵਿੱਚ. ਮਨ ਮੇਂ. ਦੇਖੋ, ਅੰਕ ੧੦. "ਗੁਰੁ ਕਾ ਕਹਿਆ ਅੰਕਿ ਸਮਾਵੈ." (ਓਅੰਕਾਰ)
ਸਰੋਤ: ਮਹਾਨਕੋਸ਼