ਅੰਕੁ
anku/anku

ਪਰਿਭਾਸ਼ਾ

ਲਿਬਾਸ. ਦੇਖੋ, ਅੰਕ ੯. "ਅੰਕੁ ਜਲਉ ਤਨੁ ਜਾਲੀਅਉ." (ਸ੍ਰੀ ਅਃ ਮਃ ੧)
ਸਰੋਤ: ਮਹਾਨਕੋਸ਼