ਅੰਗੂਰੀ
angooree/angūrī

ਪਰਿਭਾਸ਼ਾ

ਸੰਗ੍ਯਾ- ਅੰਕੁਰਿਤ ਹੋਈ ਨਵੀਂ ਖੇਤੀ. ਨਵੀਂ ਫੁੱਟੀ ਹਰਿਆਈ. "ਚੋਰੀ ਮਿਰਗ ਅੰਗੂਰੀ ਖਾਇ." (ਓਅੰਕਾਰ) "ਹਰੀ ਅੰਗੂਰੀ ਗਦਹਾ ਚਰੈ." (ਗਉ ਕਬੀਰ) ਇਸ ਥਾਂ ਅੰਗੂਰੀ ਤੋਂ ਭਾਵ ਹੈ ਜਪ ਦਾਨ ਆਦਿਕ ਸ਼ੁਭ ਕਰਮ, ਅਤੇ ਗਧੇ ਤੋਂ ਭਾਵ ਹੈ ਅਭਿਮਾਨ। ੨. ਅੰਗੂਰ ਤੋਂ ਬਣੀ ਹੋਈ ਵਸਤੁ, ਜੈਸੇ- ਸ਼ਰਾਬ ਸਿਰਕਾ ਆਦਿ। ੩. ਵਿ- ਅੰਗੂਰ ਰੰਗਾ. ਅੰਗੂਰ ਜੇਹਾ ਹੈ ਜਿਸ ਦਾ ਰੰਗ.
ਸਰੋਤ: ਮਹਾਨਕੋਸ਼

ਸ਼ਾਹਮੁਖੀ : انگوری

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

soft, newly growing grass or leaves
ਸਰੋਤ: ਪੰਜਾਬੀ ਸ਼ਬਦਕੋਸ਼
angooree/angūrī

ਪਰਿਭਾਸ਼ਾ

ਸੰਗ੍ਯਾ- ਅੰਕੁਰਿਤ ਹੋਈ ਨਵੀਂ ਖੇਤੀ. ਨਵੀਂ ਫੁੱਟੀ ਹਰਿਆਈ. "ਚੋਰੀ ਮਿਰਗ ਅੰਗੂਰੀ ਖਾਇ." (ਓਅੰਕਾਰ) "ਹਰੀ ਅੰਗੂਰੀ ਗਦਹਾ ਚਰੈ." (ਗਉ ਕਬੀਰ) ਇਸ ਥਾਂ ਅੰਗੂਰੀ ਤੋਂ ਭਾਵ ਹੈ ਜਪ ਦਾਨ ਆਦਿਕ ਸ਼ੁਭ ਕਰਮ, ਅਤੇ ਗਧੇ ਤੋਂ ਭਾਵ ਹੈ ਅਭਿਮਾਨ। ੨. ਅੰਗੂਰ ਤੋਂ ਬਣੀ ਹੋਈ ਵਸਤੁ, ਜੈਸੇ- ਸ਼ਰਾਬ ਸਿਰਕਾ ਆਦਿ। ੩. ਵਿ- ਅੰਗੂਰ ਰੰਗਾ. ਅੰਗੂਰ ਜੇਹਾ ਹੈ ਜਿਸ ਦਾ ਰੰਗ.
ਸਰੋਤ: ਮਹਾਨਕੋਸ਼

ਸ਼ਾਹਮੁਖੀ : انگوری

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

light green
ਸਰੋਤ: ਪੰਜਾਬੀ ਸ਼ਬਦਕੋਸ਼

AṆGGÚRÍ

ਅੰਗਰੇਜ਼ੀ ਵਿੱਚ ਅਰਥ2

s. f, The first tender blade of corn or grass just sprouting from the ground, a bud;—a. Of or belonging to the grape:—aṇggúrí bág, s. m. Vineyard, a grape garden:—aṇggúrí sirká, s. f. Grape vinegar:—aṇggúrí saráb, s. f. Grape wine.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ