ਅੰਗ ਸੰਗ
ang sanga/ang sanga

ਪਰਿਭਾਸ਼ਾ

ਵਿ- ਸ਼ਰੀਰ ਦੇ ਨਾਲ. "ਗੁਰੂ ਅੰਗ ਸੰਗ ਰਹੇ." ੨. ਹਰ ਵੇਲੇ ਸਾਥ.
ਸਰੋਤ: ਮਹਾਨਕੋਸ਼

ਸ਼ਾਹਮੁਖੀ : انگ سنگ

ਸ਼ਬਦ ਸ਼੍ਰੇਣੀ : adverb

ਅੰਗਰੇਜ਼ੀ ਵਿੱਚ ਅਰਥ

with, present with; omnipresent (for deity)
ਸਰੋਤ: ਪੰਜਾਬੀ ਸ਼ਬਦਕੋਸ਼