ਅੰਤਕਾਲ
antakaala/antakāla

ਪਰਿਭਾਸ਼ਾ

ਸੰਗ੍ਯਾ- ਅੰਤ ਸਮਾਂ. ਮਰਨ ਦਾ ਵੇਲਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : انتکال

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

same as ਅਲਕਤ , irritation
ਸਰੋਤ: ਪੰਜਾਬੀ ਸ਼ਬਦਕੋਸ਼