ਅੰਤਰਗਤਿ
antaragati/antaragati

ਪਰਿਭਾਸ਼ਾ

ਸੰਗ੍ਯਾ- ਅੰਤਰ ਮੁਖੀ ਵ੍ਰਿੱਤਿ. ਵਿਸੇ ਵਿਕਾਰਾਂ ਤੋ ਹਟਕੇ ਮਨ ਦੇ ਇਸਥਿਤ ਹੋਣ ਦੀ ਕ੍ਰਿਯਾ. "ਮਨ ਤਨ ਅਰਪਿਓ ਅੰਤਰਗਤਿ ਕੀਨੀ." (ਗਉ ਅਃ ਮਃ ੧) ੨. ਕ੍ਰਿ- ਵਿ- ਅੰਦਰ ਪ੍ਰਾਪਤ ਹੋਏ ਹੋਏ. "ਅੰਤਰ ਗਤਿ ਤੀਰਥਿ ਮਲਿ ਨਾਉ." (ਜਪੁ)
ਸਰੋਤ: ਮਹਾਨਕੋਸ਼