ਅੰਤਰੰਗ
antaranga/antaranga

ਪਰਿਭਾਸ਼ਾ

ਸੰ. अन्तरङ्ग. ਵਿ- ਦਿਲੀ. ਜਿਗਰੀ। ੨. ਭੀਤਰੀ. ਅੰਦਰਲਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : انترنگ

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

executive
ਸਰੋਤ: ਪੰਜਾਬੀ ਸ਼ਬਦਕੋਸ਼