ਅੰਦਰੂਨੀ
antharoonee/andharūnī

ਪਰਿਭਾਸ਼ਾ

ਫ਼ਾ. [اندروُنی] ਵਿ- ਭੀਤਰੀ. ਅੰਦਰ ਦਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : اندرُونی

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

same as ਅੰਦਰਲਾ
ਸਰੋਤ: ਪੰਜਾਬੀ ਸ਼ਬਦਕੋਸ਼