ਅੰਧਤਾਮਿਸ੍ਰ
anthhataamisra/andhhatāmisra

ਪਰਿਭਾਸ਼ਾ

ਸੰਗ੍ਯਾ- ਇੱਕ ਖਾਸ ਨਰਕ, ਜਿਸ ਵਿੱਚ ਹੱਥ ਪਸਾਰਿਆ ਨਹੀਂ ਦਿਸਦਾ। ੨. ਅਗ੍ਯਾਨ, ਜੋ ਘੋਰ ਅੰਧਕਾਰ ਰੂਪ ਹੈ.
ਸਰੋਤ: ਮਹਾਨਕੋਸ਼