ਅੰਧਿਆਰਾ
anthhiaaraa/andhhiārā

ਪਰਿਭਾਸ਼ਾ

ਸੰਗ੍ਯਾ- ਅੰਧਕਾਰ. ਅੰਧੇਰਾ। ੨. ਅਗ੍ਯਾਨ. "ਨਾਮ ਮਿਲੈ ਚਾਨਣ ਅੰਧਿਆਰ." (ਬਿਲਾ ਮਃ ੧) "ਕਿਉ ਕਰਿ ਨਿਰਮਲ ਕਿਉ ਕਰਿ ਅੰਧਿਆਰਾ." (ਸਿਧ ਗੋਸਟਿ); ਦੇਖੋ, ਅੰਧਕਾਰ। ੨. ਅਗ੍ਯਾਨ. "ਦੁਖ ਦਰਿਦ੍ਰ ਅੰਦ੍ਯਾਰ ਕੋ ਨਾਸ." (ਸਵੈਯੇ ਮਃ ੪. ਕੇ) "ਤਾ ਮਿਟਿਆ ਸਗਲ ਅੰਧ੍ਯਾਰਾ." (ਸੋਰ ਮਃ ੧)
ਸਰੋਤ: ਮਹਾਨਕੋਸ਼

ਸ਼ਾਹਮੁਖੀ : اندھیارا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

see ਹਨੇਰਾ , darkness
ਸਰੋਤ: ਪੰਜਾਬੀ ਸ਼ਬਦਕੋਸ਼