ਪਰਿਭਾਸ਼ਾ
ਸੰ. अंस्. ਧਾ- ਵਿਭਾਗ ਕਰਨਾ. ਵੰਡਣਾ. ਹਿੱਸੇ ਕਰਨਾ। ੨. ਸੰ. ਅੰਸ਼. ਸੰਗ੍ਯਾ- ਹ਼ਿੱਸਾ (ਭਾਗ). ੩. ਵੰਸ਼ ਦੀ ਥਾਂ ਭੀ ਅੰਸ ਸ਼ਬਦ ਵਰਤਿਆ ਜਾਂਦਾ ਹੈ, ਯਥਾ- "ਗੁਰੁਅੰਸ।" ੪. ਕਲਾ. ਸੋਲਵਾਂ ਹਿੱਸਾ। ੫. ਦੇਖੋ, ਅੰਸੁ। ੬. ਸੰ. अंस्- ਅੰਸ. ਮੋਢਾ.
ਸਰੋਤ: ਮਹਾਨਕੋਸ਼
ਸ਼ਾਹਮੁਖੀ : انس
ਅੰਗਰੇਜ਼ੀ ਵਿੱਚ ਅਰਥ
progeny, scion, lineage, lineal descendant(s), cf. ਅੰਸ਼
ਸਰੋਤ: ਪੰਜਾਬੀ ਸ਼ਬਦਕੋਸ਼
AṆS
ਅੰਗਰੇਜ਼ੀ ਵਿੱਚ ਅਰਥ2
s. f, Corrupted from the Sanskrit word Aṇsh. A part, division, portion, right, essence; a fraction; a degree of a circle; offspring, descendant.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ