ਅੱਖਾਂ ਮੁੰਦਣੀਆਂ
akhaan munthaneeaan/akhān mundhanīān

ਪਰਿਭਾਸ਼ਾ

ਕਿਸੇ ਦੇ ਕੁਕਰਮ ਨੂੰ ਵੇਖਕੇ ਅਣਡਿੱਠ ਕਰਨਾ. ੨. ਹੰਕਾਰ ਵਿੱਚ ਅੰਨ੍ਹਾਂ ਹੋਣਾ। ੩. ਮਰਣਾ. ਪ੍ਰਾਣ ਤ੍ਯਾਗਣੇ.#ਭੂਖਨ ਬਸਨ ਬਾਸ ਰਤਨ ਅਨੇਕ ਜਾਤਿ#ਛੋਡੇ ਪੀਲ ਪਾਲਕੀ ਅਨੂਪ ਛਬਿ ਧਾਮ ਕੀ,#ਕਹਾਂ ਨਰਨਾਹ ਕਹਾਂ ਭਏ ਬਾਦਸ਼ਾਹ ਕਹਾਂ#ਸ਼ਾਹਨ ਕੇ ਸ਼ਾਹ ਜੌਨ ਦੇਹੈਂ ਪਰਨਾਮ ਕੀ,#ਬੇਨੀ ਕਵਿ ਕਹੈ ਖਾਲ ਫਾਲ ਮੇ ਬਿਤਾਵੈ ਦਿਨ#ਪਾਲੈ ਖਲ ਖਾਲੈਂ ਕੈ ਪਖਾਲੈਂ ਜਸ ਚਾਮ ਕੀ,#ਮਨ ਹੀ ਕੀ ਮਨ ਰਹਿ ਜਾਤੀ ਅਭਿਲਾਖੇਂ ਜਬ#ਮੁਁਦ ਗਈ ਆਂਖੇਂ ਤਬ ਲਾਖੇਂ ਕਿਹਿ ਕਾਮ ਕੀ.
ਸਰੋਤ: ਮਹਾਨਕੋਸ਼