ਅੱਡਣਾ
adanaa/adanā

ਪਰਿਭਾਸ਼ਾ

ਕ੍ਰਿ- ਤਾਣਨਾ. ਫੈਲਾਉਣਾ. ਪਸਾਰਨਾ. ਟੱਡਣਾ. ਚੌੜਾ ਕਰਨਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : اڈّنا

ਸ਼ਬਦ ਸ਼੍ਰੇਣੀ : verb, transitive

ਅੰਗਰੇਜ਼ੀ ਵਿੱਚ ਅਰਥ

to open wide, spread, dilate
ਸਰੋਤ: ਪੰਜਾਬੀ ਸ਼ਬਦਕੋਸ਼

AḌḌṈÁ

ਅੰਗਰੇਜ਼ੀ ਵਿੱਚ ਅਰਥ2

v. a, To separate, to open, to spread cut, to lay out:—ghar aḍḍṉá, v. n. a. (lit. to open house). To be married, to marry.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ