ਅੱਵਟਣ
avatana/avatana

ਪਰਿਭਾਸ਼ਾ

ਔਟਾਨਾ. ਉਬਾਲਨਾ. "ਸਮ ਨੀਰਹਿ ਕੀ ਅਵਟੈਹੋਂ." (ਕ੍ਰਿਸਨਾਵ) ੨. ਢਾਲਨਾ. ਪਘਰਾਉਣਾ. "ਕਨਕ ਅਵਟ ਸਾਂਚੇ ਜਨੁ ਢਾਰਾ." (ਦਿਲੀਪ) ੩. ਸੰਗ੍ਯਾ- ਤਾਉ. ਆਂਚ. ਸੇਕ. "ਸਹੈ ਅਵੱਟਣ ਅੱਗ ਦਾ." (ਭਾਗੁ)
ਸਰੋਤ: ਮਹਾਨਕੋਸ਼