ਅੱਸੀ
asee/asī

ਪਰਿਭਾਸ਼ਾ

ਸੰ. ਅਸ਼ੀਤਿ. ਵੀਹ ਘੱਟ ਸੌ- ੮੦.
ਸਰੋਤ: ਮਹਾਨਕੋਸ਼

ਸ਼ਾਹਮੁਖੀ : اسّی

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

eighty
ਸਰੋਤ: ਪੰਜਾਬੀ ਸ਼ਬਦਕੋਸ਼