ਆਨੰਦ ਮੂਲ
aananth moola/ānandh mūla

ਪਰਿਭਾਸ਼ਾ

ਸੰਗ੍ਯਾ- ਕਰਤਾਰ, ਜੋ ਸਾਰੇ ਆਨੰਦਾਂ ਦੀ ਜੜ ਹੈ. "ਆਨੰਦਮੂਲ ਅਨਾਥ ਅਧਾਰੀ." (ਧਨਾ ਅਃ ਮਃ ੧)
ਸਰੋਤ: ਮਹਾਨਕੋਸ਼