ਪਰਿਭਾਸ਼ਾ
ਫ਼ਾ. [آب] ਸੰਗ੍ਯਾ- ਜਲ. ਪਾਨੀ. ਦੇਖੋ, ਆਪ ੯. ਅਤੇ ਅਬਜ. "ਦਰਖਤ ਆਬ ਆਸ ਕਰ." (ਵਾਰ ਮਾਝ ਮਃ ੧) ੨. ਪਾਰਾ। ੩. ਮੋਤੀ। ੪. ਆਭਾ. ਚਮਕ. ਦਮਕ। ੫. ਮਾਨ. ਪ੍ਰਤਿਸ੍ਠਾ। ੬. ਮੁੱਲ. ਕ਼ੀਮਤ। ੭. ਦਰਜਾ. ਰੁਤਬਾ। ੮. ਰਸਮ. ਰਿਵਾਜ। ੯. ਆਦਤ. ਸੁਭਾਉ. "ਸਚ ਕੀ ਆਬ ਨਿਤ ਦੇਹਿ ਪਾਣੀ." (ਸ੍ਰੀ ਮਃ ੧) ਸੱਚ ਬੋਲਣ ਦਾ ਅਭ੍ਯਾਸ ਪਾਣੀ ਦੇਓ.
ਸਰੋਤ: ਮਹਾਨਕੋਸ਼
ÁB
ਅੰਗਰੇਜ਼ੀ ਵਿੱਚ ਅਰਥ2
s. m. f. (P.), ) Water, Gúláb, rose-water); splendour, elegance, brilliancy, dignity; lustre (in gems), temper (of steel, &c.), edge, sharpness (of a sword, &c.):—áb-dáṉá, s. m. Provision, drink and food:—áb-dár, a. Brilliant, polished, of good water (as gems), well tempered (as steel):—áb-dárí, s. f. Brilliancy (of gems), temper or polish (of steel), sharpness (of a sword):—áb-hayát, s. m. Water of life; immortality; a fabulous spring hidden from human eyes:—áb-kár, s. m. A distiller or seller of spirituous liquors:—áb-kárí, s. f. The business of a distiller; a tavern, liquor shop; a duty on the manufacture and sale of spirituous liquors; excise:—áb-khorá, s. m. A narrow-mouthed earthen or metal vessel used for drinking out of, a cup for drinking water; a goblet:—áb-ná or áb-náe, s. m. The perpendicular tube of huqqá on which the chilam is fixed.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ