ਆਰਜਤਾ
aarajataa/ārajatā

ਪਰਿਭਾਸ਼ਾ

ਸੰ. ਆਰ੍‍ਯਤਾ. ਸੰਗ੍ਯਾ- ਸਭ੍ਯਤਾ. ਤਹਿਜੀਬ. "ਸਿਰਜਨ ਆਰਜਤਾਯ." (ਨਾਪ੍ਰ) ੨. ਸ਼੍ਰੇਸ੍ਠਤਾ. ਉੱਤਮਤਾ। ੩. ਨਿਸਕਪਟਤਾ. ਸਰਲਤਾ.
ਸਰੋਤ: ਮਹਾਨਕੋਸ਼