ਆਵਰਦ
aavaratha/āvaradha

ਪਰਿਭਾਸ਼ਾ

ਸੰਗ੍ਯਾ- ਸੁਰਾਂ ਦੀ ਆਵਰ੍‍ਤ (ਲਹਿਰ). ਤਾਨ. ਆਰੋਹੀ ਅਵਰੋਹੀ ਤਾਨ ਦਾ ਮਿਲਾਪ। ੨. ਫ਼ਾ. [آورد] ਲਿਆਵੇ. ਲਿਆਉਂਦਾ ਹੈ. ਲਿਆਵੇਗਾ.
ਸਰੋਤ: ਮਹਾਨਕੋਸ਼