ਆਵਾਜ
aavaaja/āvāja

ਪਰਿਭਾਸ਼ਾ

ਫ਼ਾ. [آواز] ਸੰਗ੍ਯਾ- ਧੁਨਿ. ਸ਼ਬਦ। ੨. ਸੱਦ. ਪੁਕਾਰ। ੩. ਦੇਖੋ, ਆਵਾਜ ਲੈਣੀ.
ਸਰੋਤ: ਮਹਾਨਕੋਸ਼