ਆਵਿਰਭਾਵ
aavirabhaava/āvirabhāva

ਪਰਿਭਾਸ਼ਾ

ਸੰ. आविर्भाव. ਸੰਗ੍ਯਾ- ਆਉਣ ਦਾ ਭਾਵ. ਪ੍ਰਗਟ ਹੋਣ ਦੀ ਕ੍ਰਿਯਾ। ੨. ਜਨਮ. ਉਤਪੱਤਿ.
ਸਰੋਤ: ਮਹਾਨਕੋਸ਼