ਇਖੁਆਸ
ikhuaasa/ikhuāsa

ਪਰਿਭਾਸ਼ਾ

ਸੰ. ਇਸ੍ਵਾਸ. ਸੰਗ੍ਯਾ- ਧਨੁਖ, ਜਿਸ ਤੋਂ ਇਸੁ (ਤੀਰ) ਫੈਂਕਿਆ (ਵਾਹਿਆ) ਜਾਂਦਾ ਹੈ.
ਸਰੋਤ: ਮਹਾਨਕੋਸ਼