ਇਖੁਆਸਜ
ikhuaasaja/ikhuāsaja

ਪਰਿਭਾਸ਼ਾ

ਸੰਗ੍ਯਾ- ਇਸ੍ਵਾਸ (ਧਨੁਖ) ਤੋਂ ਪੈਦਾ ਹੋਇਆ ਤੀਰ. ਕਮਾਣ ਨਾਲ ਚਲਾਇਆ ਬਾਣ. (ਸਨਾਮਾ)
ਸਰੋਤ: ਮਹਾਨਕੋਸ਼