ਇਖੁਆਸਜਨੀ
ikhuaasajanee/ikhuāsajanī

ਪਰਿਭਾਸ਼ਾ

ਸੰਗ੍ਯਾ- ਇਸ੍ਵਾਸਜ (ਤੀਰ) ਦੇ ਧਾਰਨ ਵਾਲੀ ਸੈਨਾ. (ਸਨਾਮਾ)
ਸਰੋਤ: ਮਹਾਨਕੋਸ਼