ਇਖੁਆਸਨੀ
ikhuaasanee/ikhuāsanī

ਪਰਿਭਾਸ਼ਾ

ਸੰਗ੍ਯਾ- ਇਸ੍ਵਾਸ (ਧਨੁਖ) ਦੇ ਧਾਰਨ ਵਾਲੀ ਸੈਨਾ. (ਸਨਾਮਾ)
ਸਰੋਤ: ਮਹਾਨਕੋਸ਼