ਇਜਲਾਸ
ijalaasa/ijalāsa

ਪਰਿਭਾਸ਼ਾ

ਅ਼. [اِجلاس] ਸੰਗ੍ਯਾ- ਜਲੂਸ (ਬੈਠਣ) ਦੀ ਥਾਂ। ੨. ਹਾਕਿਮ ਦੀ ਨਿਸ਼ਸ੍ਤਗਾਹ. ਕਚਹਿਰੀ. ਨ੍ਯਾਯਸ਼ਾਲਾ.
ਸਰੋਤ: ਮਹਾਨਕੋਸ਼