ਇਤਨੀਕ
itaneeka/itanīka

ਪਰਿਭਾਸ਼ਾ

ਵਿ- ਇਤਨਾ ਇਕ. ਏਤਾਵਨ ਮਾਤ੍ਰ. ਐਨਾਂਕੁ. ਐਨੀਂਕੁ. "ਇਤਨਕ ਲਾਗੈ ਠਨਕਾ." (ਸਾਰ ਕਬੀਰ) "ਇਤਨਕੁ ਪਸਰਿਓ ਤਾਨਾ." (ਆਸਾ ਕਬੀਰ) "ਇਤਨਾਕੁ ਨ ਜਾਨੈ ਜਿ ਦਿਨ ਦਿਨ ਅਵਧ ਘਟਤੁ ਹੈ." (ਸ੍ਰੀ ਕਬੀਰ) "ਹਉ ਇਤਨੀਕ ਲਹੁਰੀਆ." (ਸੂਹੀ ਛੰਤ ਮਃ ੫)
ਸਰੋਤ: ਮਹਾਨਕੋਸ਼