ਇਤਬਾਰ
itabaara/itabāra

ਪਰਿਭਾਸ਼ਾ

ਅ਼. [اِعتبار] ਇਅ਼ਤਬਾਰ. ਸੰਗ੍ਯਾ- ਇ਼ਬਰਤ (ਨਸੀਹ਼ਤ) ਪਕੜਨਾ। ੨. ਨਿਸ਼ਚਾ. ਭਰੋਸਾ. ਵਿਸ਼੍ਵਾਸ.
ਸਰੋਤ: ਮਹਾਨਕੋਸ਼

ITBÁR

ਅੰਗਰੇਜ਼ੀ ਵਿੱਚ ਅਰਥ2

s. m, Faith, confidence, credit, reliance, trust.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ