ਇਤਰਾਜ
itaraaja/itarāja

ਪਰਿਭਾਸ਼ਾ

ਅ਼. [اعتراض] ਇਅ਼ਤਰਾਜ. ਸੰਗ੍ਯਾ- ਤਰਕ. ਸ਼ੰਕਾ. ਉਟੰਕਨਾ। ੨. ਵਿਰੋਧ.
ਸਰੋਤ: ਮਹਾਨਕੋਸ਼