ਇਤਹਾਦ
itahaatha/itahādha

ਪਰਿਭਾਸ਼ਾ

ਅ਼. [اِتحاد] ਇੱਤਹ਼ਾਦ. ਸੰਗ੍ਯਾ- ਵਹਾਦਤ (ਏਕਤਾ) ਦਾ ਭਾਵ. ਮਿਲਾਪ. ਮੇਲ। ੨. ਪ੍ਰੇਮ. ਪਿਆਰ.
ਸਰੋਤ: ਮਹਾਨਕੋਸ਼