ਇਤਾਲ
itaala/itāla

ਪਰਿਭਾਸ਼ਾ

ਕ੍ਰਿ. ਵਿ- ਇਸ ਸਮੇਂ. ਇਸ ਕਾਲ. "ਅਬ ਕਰਤਾ ਸੁ ਇਤਾਲ." (ਸ. ਕਬੀਰ) ਜੋ ਅੱਜ ਕਰਨਾ ਹੈ ਸੋ ਇਸੇ ਵੇਲੇ ਕਰ.
ਸਰੋਤ: ਮਹਾਨਕੋਸ਼