ਇਤੜੇ
itarhay/itarhē

ਪਰਿਭਾਸ਼ਾ

ਵਿ- ਇਯਤ. ਇਤਨਾ. ਇਸ ਕ਼ਦਰ। ੨. ਇਯੰਤ. ਇਤਨੇ. "ਜਾਲਪਾ, ਪਦਾਰਥ ਇਤੜੇ." (ਸਵੈਯੇ ਮਃ ੩. ਕੇ)
ਸਰੋਤ: ਮਹਾਨਕੋਸ਼