ਇਨੀ
inee/inī

ਪਰਿਭਾਸ਼ਾ

ਇਨ੍ਹਾਂ ਜੀਵਾਂ ਤੋਂ. "ਇਨੀ ਹੁਕਮੁ ਨ ਬੂਝਿਆ ਜਾਇ." (ਸਵਾ ਮਃ ੪) ੨. ਇਨ੍ਹਾਂ ਨੇ। ੩. ਇਤਨੀ. ਏਤੀ.
ਸਰੋਤ: ਮਹਾਨਕੋਸ਼