ਇਫਜਾਲ
idhajaala/iphajāla

ਪਰਿਭਾਸ਼ਾ

ਅ਼. [افضال] ਇਫ਼ਜਾਲ. ਸੰਗ੍ਯਾ- ਕ੍ਰਿਪਾ ਦਾ ਭਾਵ. ਮਿਹਰਬਾਨੀ. ਇਸ ਦਾ ਮੂਲ ਫ਼ਜਲ ਹੈ.
ਸਰੋਤ: ਮਹਾਨਕੋਸ਼