ਇਬਰਾਨੀ
ibaraanee/ibarānī

ਪਰਿਭਾਸ਼ਾ

ਅ਼. [عِبارانی] ਸੰਗ੍ਯਾ- ਫ਼ਲਸ੍‍ਤ਼ੀਨ ਦੇਸ਼ ਦੀ ਪੁਰਾਣੀ ਬੋਲੀ. ਠੀਬ੍ਰੂ (Hebrew). ੨. ਯਹੂਦੀ. Jew.
ਸਰੋਤ: ਮਹਾਨਕੋਸ਼