ਇਬਲੀਸ
ibaleesa/ibalīsa

ਪਰਿਭਾਸ਼ਾ

ਅ਼. [اِبِلیِس] ਵਿ- ਕਰਤਾਰ ਦੀ ਕ੍ਰਿਪਾ ਤੋਂ ਵਾਂਜਿਆ ਹੋਇਆ। ੨. ਸੰਗ੍ਯਾ- ਸ਼ੈਤ਼ਾਨ. ਦੇਖੋ, ਸ਼ੈਤਾਨ.
ਸਰੋਤ: ਮਹਾਨਕੋਸ਼