ਇ਼ਤਾਬ
iataaba/iatāba

ਪਰਿਭਾਸ਼ਾ

ਅ਼. [عتاب] ਸੰਗ੍ਯਾ- ਗੁੱਸਾ ਪ੍ਰਗਟ ਕਰਨਾ. ਖ਼ਫ਼ਗੀ.
ਸਰੋਤ: ਮਹਾਨਕੋਸ਼