ਇ਼ਬਾਦਤ
iabaathata/iabādhata

ਪਰਿਭਾਸ਼ਾ

ਅ਼. [عبادت] ਸੰਗ੍ਯਾ- ਪੂਜਾ. ਭਗਤਿ. ਬੰਦਗੀ. "ਨ ਕੀਤੀ ਇਬਾਦਤ ਨ ਰੱਖਾ ਇਮਾਨ." (ਨਸੀਹਤ)
ਸਰੋਤ: ਮਹਾਨਕੋਸ਼