ਇ਼ਬਾਰਤ
iabaarata/iabārata

ਪਰਿਭਾਸ਼ਾ

ਅ਼. [عبارت] ਸੰਗ੍ਯਾ- ਵਾਕ੍ਯਰਚਨਾ. ਸ਼ਬਦਾਂ ਨੂੰ ਵ੍ਯਾਕਰਣ ਦੀ ਰੀਤੀ ਨਾਲ ਜੋੜਨ ਦੀ ਕ੍ਰਿਯਾ.
ਸਰੋਤ: ਮਹਾਨਕੋਸ਼