ਇਖ਼ਲਾਸੁ
ikhalaasu/ikhalāsu

ਪਰਿਭਾਸ਼ਾ

ਅ਼. [اِخلاص] ਇਖ਼ਲਾਸ. ਸੰਗ੍ਯਾ- ਖ਼ਾਲਿਸ ਹੋਣ ਦਾ ਭਾਵ. ਨਿਰੋਲਤਾ। ੨. ਪਵਿਤ੍ਰਤਾ. "ਰਿਦੈ ਇਖਲਾਸੁ ਨਿਰਖਲੇ ਮੀਰਾ." (ਭੈਰ ਕਬੀਰ) ੩. ਮਿਤ੍ਰਤਾ. ਦੋਸਤੀ.
ਸਰੋਤ: ਮਹਾਨਕੋਸ਼